Bible Language

Daniel 3:12 (JOHN_7_41)

Versions

PAV   ਹੁਣ ਕਈ ਯਹੂਦੀ ਹਨ ਜਿਨ੍ਹਾਂ ਨੂੰ ਤੁਸਾਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਥਾਪਿਆ ਅਰਥਾਤ ਸ਼ਦਰਕ, ਮੇਸ਼ਕ ਤੇ ਅਬਦ-ਨਗੋ, - ਇਨ੍ਹਾਂ ਮਨੁੱਖਾਂ ਨੇ, ਹੇ ਮਹਾਰਾਜ ਤੁਹਾਡਾ ਆਦਰ ਨਹੀਂ ਕੀਤਾ ਨਾ ਤਾਂ ਓਹ ਤੁਹਾਡੇ ਦੇਓਤਿਆਂ ਦੀ ਸੇਵਾ ਕਰਦੇ ਹਨ ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਮੱਥਾ ਟੇਕਦੇ ਹਨ।।