Bible Language

1 Kings 8:5 (JOHN_7_0)

Versions

PAV   ਤਾਂ ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੀ ਸਾਰੀ ਮੰਡਲੀ ਜੋ ਉਹ ਦੇ ਕੋਲ ਇਕੱਠੀ ਹੋਈ ਉਹ ਦੇ ਨਾਲ ਸੰਦੂਕ ਦੇ ਅੱਗੇ ਸਨ ਅਤੇ ਉਨ੍ਹਾਂ ਨੇ ਇੱਨੀਆਂ ਭੇਡਾਂ ਤੇ ਬਲਦ ਚੜ੍ਹਾਏ ਭਈ ਉਹ ਵਧੀਕ ਹੋਣ ਦੇ ਕਾਰਨ ਨਾ ਗਿਣਤੀ ਵਿੱਚ ਨਾ ਲੇਖੇ ਵਿੱਚ ਸੱਕਦੇ ਸਨ