Bible Language

2 Samuel 2:16 (JOHN_6_65)

Versions

PAV   ਅਤੇ ਇੱਕ ਇੱਕ ਨੇ ਆਪੋ ਆਪਣੇ ਗੁਆਂਢੀ ਨੂੰ ਸਿਰੋਂ ਫੜ ਕੇ ਆਪਣੀ ਤਲਵਾਰ ਆਪਣੇ ਗੁਆਂਢੀ ਦੀ ਵੱਖੀ ਵਿੱਚ ਧਸਾ ਦਿੱਤੀ ਸੋ ਉਹ ਇਕੱਠੇ ਹੀ ਡਿੱਗ ਪਏ। ਇਸ ਲਈ ਉਸ ਥਾਂ ਨਾਉਂ ਹਲਕ ਹੱਸੂਰੀਮ ਰੱਖਿਆ ਜੋ ਗਿਬਓਨ ਵਿੱਚ ਹੈ