Bible Language

Leviticus 27:2 (JOHN_6_10)

Versions

PAV   ਇਸਾਰਏਲੀਆਂ ਨਾਲ ਗੱਲ ਕਰ ਅਤੇ ਓਹਨਾਂ ਨੂੰ ਆਖ ਕਿ ਜੇ ਕੋਈ ਮਨੁੱਖ ਸੁੱਖਣਾ ਸੁੱਖ ਕੇ ਕਿਸੇ ਨੂੰ ਯਹੋਵਾਹ ਦੇ ਲਈ ਥਾਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਉਨ੍ਹਾਂ ਦੀਆਂ ਜਿੰਦਾਂ ਯਹੋਵਾਹ ਦੇ ਲਈ ਹੋਣਗੀਆਂ