Bible Language

Isaiah 65:5 (JOHN_5_40)

Versions

PAV   ਜਿਹੜੇ ਆਖਦੇ ਹਨ, ਤੂੰ ਇਕੱਲਾ ਰਹੁ, ਮੇਰੇ ਨੇੜੇ ਨਾ ਆ, ਕਿਉਂ ਜੋ ਮੈਂ ਤੈਥੋਂ ਪਵਿੱਤ੍ਰ ਹਾਂ। ਏਹ ਮੇਰੇ ਨੱਕ ਵਿੱਚ ਧੂੰਆਂ ਹਨ, ਇੱਕ ਅੱਗ ਜੋ ਸਾਰਾ ਦਿਨ ਬਲਦੀ ਹੈ!