Bible Language

1 Kings 3:5 (JOHN_1_21)

Versions

PAV   ਗਿਬਓਨ ਵਿੱਚ ਰਾਤ ਦੇ ਵੇਲੇ ਸੁਫ਼ਨੇ ਵਿੱਚ ਸੁਲੇਮਾਨ ਨੂੰ ਯਹੋਵਾਹ ਦਾ ਦਰਸ਼ਣ ਹੋਇਆ। ਪਰਮੇਸ਼ੁਰ ਨੇ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ?