Bible Language

1 Kings 2:28 (JOHN_16_32)

Versions

PAV   ਤਾਂ ਏਹ ਖਬਰ ਯੋਆਬ ਤੀਕ ਅੱਪੜੀ ਕਿਉਂ ਜੋ ਯੋਆਬ ਅਦੋਨੀਯਾਹ ਦੇ ਮਗਰ ਤਾਂ ਲੱਗਾ ਹੀ ਸੀ ਭਾਵੇਂ ਹੀ ਉਹ ਅਬਸ਼ਾਲੋਮ ਦੇ ਮਗਰ ਨਹੀਂ ਸੀ ਲੱਗਾ ਸੋ ਯੋਆਬ ਯਹੋਵਾਹ ਦੇ ਤੰਬੂ ਨੂੰ ਨੱਠਾ ਅਤੇ ਜਗਵੇਦੀ ਦੇ ਸਿੰਙਾਂ ਨੂੰ ਘੁੱਟ ਕੇ ਜਾ ਫੜਿਆ