Bible Language

Jeremiah 8:2 (JOHN_10_39)

Versions

PAV   ਓਹ ਓਹਨਾਂ ਨੂੰ ਸੂਰਜ ਅੱਗੇ, ਚੰਦ ਅੱਗੇ ਅਤੇ ਅਕਾਸ਼ ਦੀ ਸਾਰੀ ਸੈਨਾਂ ਅੱਗੇ ਖਿਲਾਰ ਦੇਣਗੇ ਜਿਨ੍ਹਾਂ ਨੂੰ ਓਹ ਪਿਆਰ ਕਰਦੇ, ਜਿਨ੍ਹਾਂ ਦੀ ਓਹ ਪੂਜਾ ਕਰਦੇ, ਜਿਨ੍ਹਾਂ ਦੇ ਓਹ ਪਿੱਛੇ ਚੱਲਦੇ, ਜਿਨ੍ਹਾਂ ਦੇ ਓਹ ਤਾਲਿਬ ਸਨ ਅਤੇ ਜਿਨ੍ਹਾਂ ਨੂੰ ਓਹ ਮੱਥਾ ਟੇਕਦੇ ਸਨ, ਓਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਓਹ ਭੋਂ ਦੇ ਉੱਤੇ ਰੂੜੀ ਲਈ ਹੋਣਗੀਆਂ