Bible Language
Hosea 4
(JOHN_10_39)
Versions
PAV
ਹੇ
ਇਸਰਾਏਲੀਓ,
ਯਹੋਵਾਹ
ਦੀ
ਬਾਣੀ
ਸੁਣੋ,
ਏਸ
ਦੇਸ
ਦੇ
ਵਾਸੀਆਂ
ਨਾਲ
ਤਾਂ
ਯਹੋਵਾਹ
ਦਾ
ਝਗੜਾ
ਹੈ,
ਕਿਉਂ
ਜੋ
ਦੇਸ
ਵਿੱਚ
ਵਫ਼ਾਦਾਰੀ,
ਨਾ
ਦਯਾ,
ਨਾ
ਪਰਮੇਸ਼ੁਰ
ਦਾ
ਗਿਆਨ
ਹੈ!