Bible Language

Ezekiel 33:28 (JOHN_10_39)

Versions

PAV   ਅਤੇ ਮੈਂ ਇਸ ਦੇਸ ਨੂੰ ਉਜਾੜਾਂਗਾ ਅਤੇ ਅਚਰਜਤਾ ਦਾ ਕਾਰਨ ਬਣਾਵਾਂਗਾ ਅਤੇ ਇਸ ਦੀ ਸ਼ਕਤੀ ਦਾ ਘੁਮੰਡ ਟੁੱਟ ਜਾਵੇਗਾ ਅਤੇ ਇਸਰਾਏਲ ਦੇ ਪਰਬਤ ਉਜੜ ਜਾਣਗੇ ਇੱਥੋਂ ਤੀਕਰ ਕਿ ਕੋਈ ਉਨ੍ਹਾਂ ਤੋਂ ਨਹੀਂ ਲੰਘੇਗਾ