Bible Language

Deuteronomy 1:44 (JOHN_10_39)

Versions

PAV   ਤਾਂ ਅਮੋਰੀਆਂ ਨੇ ਜਿਹੜੇ ਉਸ ਪਹਾੜੀ ਦੇਸ ਵਿੱਚ ਵੱਸਦੇ ਸਨ ਨਿੱਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਨਠਾ ਦਿੱਤਾ ਜਿਵੇਂ ਸ਼ਹਿਤ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਾਰਮਾਹ ਤੀਕ ਮਾਰਿਆ