Bible Language

2 Samuel 18:29 (JOHN_10_39)

Versions

PAV   ਤਾਂ ਪਾਤਸ਼ਾਹ ਨੇ ਆਖਿਆ, ਅਬਸ਼ਾਲੋਮ ਜੁਆਨ ਸੁਖ ਨਾਲ ਹੈ? ਅਹੀਮਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਪਾਤਸ਼ਾਹ ਦੇ ਟਹਿਲੂਏ ਨੂੰ ਅਤੇ ਤੁਹਾਡੇ ਟਹਿਲੂਏ ਨੂੰ ਘੱਲਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਡਿੱਠੀ ਪਰ ਮੈਨੂੰ ਖਬਰ ਨਹੀਂ ਸੀ ਜੋ ਕੀ ਹੋਇਆ ਹੈ