Bible Language

2 Kings 13:6 (JOHN_10_39)

Versions

PAV   ਫੇਰ ਭੀ ਓਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਤਜਿਆ ਜੋ ਉਹ ਨੇ ਇਸਰਾਏਲ ਤੋਂ ਕਰਾਏ ਸਨ ਪਰ ਉਨ੍ਹਾਂ ਉੱਤੇ ਓਹ ਚੱਲਦੇ ਰਹੇ ਨਾਲੇ ਟੁੰਡ ਭੀ ਅਜੇ ਤਾਈਂ ਸਾਮਰਿਯਾ ਵਿੱਚ ਖੜੇ ਸਨ