Bible Language

1 Kings 6:5 (JOB_41_2)

Versions

PAV   ਸੋ ਉਸ ਨੇ ਭਵਨ ਦੀ ਕੰਧ ਦੇ ਨਾਲ ਨਾਲ ਚੁਫੇਰੇ ਕੋਠੜੀਆਂ ਬਣਾਈਆਂ ਭਵਨ ਦੀਆਂ ਉਨ੍ਹਾਂ ਕੰਧਾਂ ਦੇ ਨਾਲ ਜੋ ਚੁਫੇਰੇ ਸਨ ਅਰਥਾਤ ਹੈਕਲ ਅਤੇ ਵਿਚਲੀ ਕੋਠੜੀ ਦੇ। ਸੋ ਉਸ ਨੇ ਕੋਠੜੀਆਂ ਚੌਫੇਰੇ ਬਣਾਈਆਂ