Bible Language

2 Kings 3:9 (ISAIAH_12_5)

Versions

PAV   ਤਦ ਇਸਰਾਏਲ ਦਾ ਪਾਤਸ਼ਾਹ ਅਰ ਯਹੂਦਾਹ ਦਾ ਪਾਤਸ਼ਾਹ ਅਰ ਅਦੋਮ ਦਾ ਰਾਜਾ ਤੁਰ ਪਏ ਜਾਂ ਸੱਤਾਂ ਦਿਨਾਂ ਦੇ ਘੇਰ ਦਾ ਪੈਂਡਾ ਕੀਤਾ ਤਾਂ ਉਨ੍ਹਾਂ ਦੀ ਸੈਨਾ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ ਪਿੱਛੇ ਆਉਂਦੇ ਸਨ ਕਿਤੇ ਪਾਣੀ ਨਹੀਂ ਸੀ