Bible Language

2 Kings 3:11 (ISAIAH_12_5)

Versions

PAV   ਪਰ ਯਹੋਸ਼ਾਫਾਟ ਬੋਲਿਆ, ਕੀ ਐਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਭਈ ਅਸੀਂ ਉਹ ਦੇ ਰਾਹੀਂ ਯਹੋਵਾਹ ਤੋਂ ਪੁੱਛੀਏ? ਤਦ ਇਸਰਾਏਲ ਦੇ ਪਾਤਸ਼ਾਹ ਦਿਆਂ ਟਹਿਲੂਆਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਭਈ ਸ਼ਾਫਾਤ ਦਾ ਪੁੱਤ੍ਰ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ