Bible Language

Zechariah 3:5 (HCSB) Holman Christian Standard Bible

Versions

PAV   ਮੈਂ ਆਖਿਆ, ਏਸ ਦੇ ਸਿਰ ਉੱਤੇ ਓਹ ਸਾਫ ਆਮਾਮਾ ਰੱਖਣ! ਤਾਂ ਓਹਨਾਂ ਨੇ ਉਸ ਦੇ ਸਿਰ ਉੱਤੇ ਸਾਫ ਅਮਾਮਾ ਰੱਖਿਆ ਅਤੇ ਕੱਪੜੇ ਪੁਆਏ ਅਰ ਯਹੋਵਾਹ ਦਾ ਦੂਤ ਕੋਲ ਖਲੋਤਾ ਰਿਹਾ
IRVPA   ਉਸ ਨੇ ਆਖਿਆ, ਇਸ ਦੇ ਸਿਰ ਉੱਤੇ ਉਹ ਸਾਫ਼ ਪੱਗੜੀ ਰੱਖਣ! ਤਾਂ ਉਹਨਾਂ ਨੇ ਉਸ ਦੇ ਸਿਰ ਉੱਤੇ ਸਾਫ਼ ਪੱਗੜੀ ਰੱਖੀ ਅਤੇ ਕੱਪੜੇ ਪੁਆਏ, ਯਹੋਵਾਹ ਦਾ ਦੂਤ ਕੋਲ ਖੜ੍ਹਾ ਰਿਹਾ।