Bible Language

Song of Solomon 3:10 (HCSB) Holman Christian Standard Bible

Versions

PAV   ਉਸ ਦੇ ਥੰਮ੍ਹ ਚਾਂਦੀ ਦੇ ਅਤੇ ਉਹ ਦਾ ਛਤ੍ਰ ਸੋਨੇ ਦਾ, ਉਸ ਦੀ ਬੈਠਕ ਅਰਗਵਾਨੀ ਬਣਾਈ, ਉਸ ਦੇ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ, ਪ੍ਰੇਮ ਦਾ ਜੋੜਿਆ ਹੋਇਆ ਹੈ।
IRVPA   ਉਸ ਦੇ ਥੰਮ੍ਹ ਚਾਂਦੀ ਦੇ
ਅਤੇ ਉਸ ਦਾ ਛਤ੍ਰ ਸੋਨੇ ਦਾ
ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਹੈ,
ਉਸ ਦਾ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ,
ਬੜੇ ਪ੍ਰੇਮ ਨਾਲ ਜੋੜਿਆ ਗਿਆ ਹੈ।