Bible Language

Numbers 32:22 (HCSB) Holman Christian Standard Bible

Versions

PAV   ਅਤੇ ਧਰਤੀ ਯਹੋਵਾਹ ਅੱਗੇ ਸਰ ਨਾ ਹੋ ਜਾਵੇ ਤਾਂ ਏਸ ਦੇ ਮਗਰੋਂ ਤੁਸੀਂ ਮੁੜੋ ਤਾਂ ਹੀ ਤੁਸੀਂ ਯਹੋਵਾਹ ਵੱਲੋਂ ਅਤੇ ਇਸਰਾਏਲੀਆਂ ਵੱਲੋਂ ਬੇਦੋਸ਼ੇ ਠਹਿਰੋਗੇ ਅਤੇ ਏਹ ਧਰਤੀ ਯਹੋਵਾਹ ਅੱਗੇ ਤੁਹਾਡੀ ਮਿਲਖ ਹੋਵੇਗੀ
IRVPA   ਅਤੇ ਦੇਸ ਯਹੋਵਾਹ ਦੇ ਵੱਸ ਵਿੱਚ ਨਾ ਹੋ ਜਾਵੇ ਤਾਂ ਇਸ ਤੋਂ ਬਾਅਦ ਤੁਸੀਂ ਮੁੜ ਸਕਦੇ ਹੋ, ਤੁਸੀਂ ਯਹੋਵਾਹ ਵੱਲੋਂ ਅਤੇ ਇਸਰਾਏਲੀਆਂ ਵੱਲੋਂ ਨਿਰਦੋਸ਼ ਠਹਿਰੋਗੇ ਅਤੇ ਇਹ ਦੇਸ ਯਹੋਵਾਹ ਅੱਗੇ ਤੁਹਾਡੀ ਆਪਣੀ ਜ਼ਮੀਨ ਹੋਵੇਗਾ।