Bible Language

Nehemiah 12:38 (HCSB) Holman Christian Standard Bible

Versions

PAV   ਅਤੇ ਉਨ੍ਹਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ ਦੂਜੇ ਪਾਸੇ ਵੱਲ ਗਈ ਅਤੇ ਮੈਂ ਉਨ੍ਹਾਂ ਦੇ ਪਿੱਛੇ ਸਾਂ ਅਤੇ ਅੱਧੀ ਪਰਜਾ ਕੰਧ ਉੱਤੇ ਤੇ ਤੰਦੂਰਾਂ ਦੇ ਬੁਰਜ ਉੱਤੇ ਚੌੜੀ ਕੰਧ ਤੀਕ ਗਈ
IRVPA   ਉਨ੍ਹਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ, ਦੂਜੇ ਪਾਸੇ ਵੱਲ ਗਈ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਮੈਂ ਅਤੇ ਅੱਧੀ ਪਰਜਾ ਸ਼ਹਿਰਪਨਾਹ ਦੇ ਉੱਪਰੋਂ ਤੰਦੂਰਾਂ ਦੇ ਬੁਰਜ ਦੇ ਕੋਲ ਚੌੜੀ ਕੰਧ ਤੱਕ ਗਏ