Bible Language

Micah 6:10 (HCSB) Holman Christian Standard Bible

Versions

PAV   ਕੀ ਅਜੇ ਦੁਸ਼ਟ ਦੇ ਘਰ ਵਿੱਚ ਦੁਸ਼ਟਪੁਣੇ ਦੇ ਖ਼ਜ਼ਾਨੇ ਹਨॽ ਨਾਲੇ ਘੱਟ ਨਾਪ ਜੋ ਸਰਾਪੀ ਹੈॽ
IRVPA   ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ?
ਨਾਲੇ ਏਫ਼ਾਹ ਦੇ ਘੱਟ ਨਾਪ ਜੋ ਸਰਾਪੀ ਹਨ?