Bible Language

Micah 5:3 (HCSB) Holman Christian Standard Bible

Versions

PAV   ਤਦ ਓਹ ਉਹਨਾਂ ਨੂੰ ਛੱਡ ਦੇਵੇਗਾ, ਜਦ ਤੀਕ ਜਣਨ ਵਾਲੀ ਨਾ ਜਣੇ, ਤਦ ਉਹ ਦੇ ਭਰਾਵਾਂ ਦਾ ਬਕੀਆ ਇਸਰਾਏਲੀਆਂ ਕੋਲ ਮੁੜ ਜਾਵੇਗਾ।
IRVPA   ਇਸ ਲਈ ਉਹ ਉਹਨਾਂ ਨੂੰ ਉਸ ਸਮੇਂ ਤੱਕ ਛੱਡ ਦੇਵੇਗਾ, ਜਦ ਤੱਕ ਜਣਨ ਵਾਲੀ ਜਨਮ ਨਾ ਦੇਵੇ,
ਤਦ ਉਹ ਦੇ ਭਰਾਵਾਂ ਵਿੱਚੋਂ ਬਚੇ ਹੋਏ ਇਸਰਾਏਲੀਆਂ ਕੋਲ ਮੁੜ ਜਾਣਗੇ।