Bible Language

Luke 8:19 (HCSB) Holman Christian Standard Bible

Versions

PAV   ਉਹ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਹ ਦੇ ਨੇੜੇ ਨਾ ਅੱਪੜ ਸੱਕੇ
ERVPA   ਯਿਸੂ ਦੇ ਮਾਤਾ ਅਤੇ ਭਰਾ ਉਸਨੂੰ ਮਿਲਣ ਲਈ ਆਏ, ਪਰ ਯਿਸੂ ਦੇ ਆਲੇ-ਦੁਆਲੇ ਇੰਨੀ ਭੀਡ਼ ਇਕੱਤਰ ਸੀ ਕਿ ਉਹ ਉਸਦੇ ਨੇਡ਼ੇ ਨਾ ਜਾ ਸਕੇ।
IRVPA   {ਯਿਸੂ ਦੀ ਮਾਂ ਅਤੇ ਭਰਾ} (ਮੱਤੀ 12:46-50; ਮਰਕੁਸ 3:31-35) PS ਯਿਸੂ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਪਹੁੰਚ ਸਕੇ।