Bible Language

Leviticus 7:21 (HCSB) Holman Christian Standard Bible

Versions

PAV   ਨਾਲੇ ਉਹ ਪ੍ਰਾਣੀ ਜਿਹੜਾ ਕਿਸੇ ਅਪਵਿੱਤ੍ਰ ਵਸਤ ਨੂੰ ਛੋਹੇ ਜਿਹੀ ਮਨੁੱਖ ਦੀ ਅਪਵਿੱਤ੍ਰਾਈ, ਯਾ ਕਿਸੇ ਅਪਵਿੱਤ੍ਰ ਪਸੂ, ਯਾ ਕਿਸੇ ਗਿਲਾਨ ਅਪਵਿੱਤ੍ਰ ਵਸਤ, ਅਤੇ ਫੇਰ ਉਨ੍ਹਾਂ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ, ਜੋ ਯਹੋਵਾਹ ਦੀਆਂ ਹਨ ਖਾਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ
IRVPA   ਅਤੇ ਜੇਕਰ ਕੋਈ ਕਿਸੇ ਅਪਵਿੱਤਰ ਵਸਤੂ ਨੂੰ ਛੂਹੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਵੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਭਾਵੇਂ ਉਹ ਮਨੁੱਖ ਦੀ ਕੋਈ ਅਸ਼ੁੱਧ ਵਸਤੂ, ਜਾਂ ਅਸ਼ੁੱਧ ਪਸ਼ੂ, ਜਾਂ ਕੋਈ ਵੀ ਅਸ਼ੁੱਧ ਜਾਂ ਘਿਣਾਉਣੀ ਵਸਤੂ ਹੋਵੇ। PEPS