Versions
PAV ਅਤੇ ਜਿੱਥੇ ਉਹ ਪਾਪ ਦੀ ਭੇਟ ਨੂੰ ਅਤੇ ਹੋਮ ਦੀ ਭੇਟ ਨੂੰ ਪਵਿੱਤ੍ਰ ਥਾਂ ਵਿੱਚ ਕੱਟੇ ਉਸ ਥਾਂ ਵਿੱਚ ਉਸ ਲੇਲੇ ਨੂੰ ਕੱਟੇ ਕਿਉਂਕਿ ਜਿੱਕਰ ਪਾਪ ਦੀ ਭੇਟ ਜਾਜਕ ਦੀ ਹੈ ਤਿਹਾ ਹੀ ਦੋਸ਼ ਦੀ ਭੇਟ ਭੀ ਹੈ, ਉਹ ਅੱਤ ਪਵਿੱਤ੍ਰ ਹੈ
IRVPA ਉਹ ਉਸ ਲੇਲੇ ਨੂੰ ਉਸੇ ਸਥਾਨ ਵਿੱਚ ਵੱਢੇ ਜਿੱਥੇ ਉਹ ਪਾਪ ਬਲੀ ਅਤੇ ਹੋਮ ਬਲੀ ਪਸ਼ੂਆਂ ਨੂੰ ਵੱਢਦੇ ਹਨ ਅਰਥਾਤ ਪਵਿੱਤਰ ਸਥਾਨ ਵਿੱਚ ਕਿਉਂਕਿ ਜਿਵੇਂ ਪਾਪ ਬਲੀ ਦੀ ਭੇਟ ਜਾਜਕ ਦੀ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਉਹ ਅੱਤ ਪਵਿੱਤਰ ਹੈ।