Versions
PAV ਅਤੇ ਜੇ ਜਾਜਕ ਵੇਖੇ ਅਤੇ ਵੇਖੇ, ਜੋ ਉਸ ਦੇ ਧੋਣ ਦੇ ਪਿੱਛੋਂ ਉਹ ਰੋਗ ਕੁਝ ਗੂੜ੍ਹਾ ਦਿੱਸੇ, ਤਾਂ ਉਹ ਉਸ ਲੀੜੇ ਵਿੱਚੋਂ, ਯਾ ਚੰਮ ਵਿੱਚੋਂ, ਯਾ ਤਾਣੀ ਵਿੱਚੋਂ, ਯਾ ਉੱਣਨੀ ਵਿੱਚੋਂ ਉਸ ਨੂੰ ਪਾੜ ਕੇ ਕੱਢੇ
IRVPA ਪਰ ਜੇਕਰ ਜਾਜਕ ਵੇਖੇ ਅਤੇ ਵੇਖੋ, ਉਸ ਨੂੰ ਧੋਣ ਤੋਂ ਬਾਅਦ ਉਹ ਰੋਗ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਉਹ ਉਸ ਕੱਪੜੇ ਵਿੱਚੋਂ, ਭਾਵੇਂ ਤਾਣੀ ਭਾਵੇਂ ਉੱਣਨੀ ਵਿੱਚੋਂ, ਜਾਂ ਚਮੜੀ ਵਿੱਚੋਂ ਪਾੜ ਕੇ ਉਸ ਨੂੰ ਕੱਢੇ,