Bible Language

Leviticus 13:52 (HCSB) Holman Christian Standard Bible

Versions

PAV   ਸੋ ਉਹ ਉਸ ਲੀੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਉੱਨ ਦਾ ਯਾ ਕਤਾਨ ਦਾ, ਯਾ ਚੰਮ ਦੀ ਕਿਸੇ ਵਸਤ ਦਾ ਜਿਸ ਦੇ ਵਿੱਚ ਰੋਗ ਹੈ ਸਾੜ ਸੁੱਟੇ ਕਿਉਂ ਜੋ ਉਹ ਵਧਣ ਵਾਲਾ ਕੋਹੜ ਹੈ, ਉਹ ਅੱਗ ਵਿੱਚ ਸਾੜਿਆ ਜਾਵੇ
IRVPA   ਉਹ ਉਸ ਕੱਪੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਚਮੜੇ ਦੀ ਕੋਈ ਵਸਤੂ ਹੋਵੇ ਜਿਸ ਦੇ ਵਿੱਚ ਰੋਗ ਹੈ, ਸਾੜ ਦੇਵੇ ਕਿਉਂ ਜੋ ਉਹ ਫੈਲਣ ਵਾਲਾ ਕੋੜ੍ਹ ਹੈ, ਉਹ ਅੱਗ ਵਿੱਚ ਸਾੜਿਆ ਜਾਵੇ। PEPS