Versions
PAV ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਵੇਖੋ, ਜੇ ਉਹ ਸੇਣੂਆ ਖਿਲਰ ਨਾ ਜਾਏ ਅਤੇ ਓਸ ਦੇ ਵਿੱਚ ਕੋਈ ਪਿੱਲਾ ਵਾਲ ਨਾ ਹੋਵੇ ਅਤੇ ਓਸ ਦੇ ਵੇਖਣ ਵਿੱਚ ਉਹ ਸੇਣੂਆ ਚੰਮ ਨਾਲੋਂ ਡੂੰਘਾ ਨਾ ਹੋਵੇ
IRVPA ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇ ਉਹ ਦਾਦ ਫੈਲਿਆ ਨਾ ਹੋਵੇ ਅਤੇ ਉਸ ਦੇ ਵਿੱਚ ਕੋਈ ਪੀਲਾ ਵਾਲ਼ ਨਾ ਹੋਵੇ ਅਤੇ ਵੇਖਣ ਵਿੱਚ ਉਹ ਦਾਦ ਚਮੜੀ ਨਾਲੋਂ ਡੂੰਘਾ ਨਾ ਹੋਵੇ,