Bible Language

Leviticus 13:28 (HCSB) Holman Christian Standard Bible

Versions

PAV   ਅਤੇ ਜੇ ਉਹ ਬੱਗੀ ਥਾਂ ਉੱਥੇ ਹੀ ਰਹੇ ਅਤੇ ਚੰਮ ਵਿੱਚ ਨਾ ਖਿਲਰੇ ਪਰ ਰਤੀਕੁ ਗੂੜ੍ਹੀ ਹੋਵੇ ਤਾਂ ਉਹ ਜਲਨ ਦੀ ਸੋਜ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਆਖੇ ਕਿਉਂ ਜੋ ਉਹ ਜਲਨ ਕਰਕੇ ਲਾਲ ਹੋ ਗਈ ਹੈ।।
IRVPA   ਪਰ ਜੇਕਰ ਉਹ ਦਾਗ ਚਮੜੀ ਵਿੱਚ ਨਾ ਫੈਲੇ ਅਤੇ ਉਸੇ ਥਾਂ ਤੇ ਰਹੇ ਅਤੇ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਸੋਜ ਜਲਣ ਦੇ ਕਾਰਨ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਇਹ ਦਾਗ ਜਲਣ ਦੇ ਕਾਰਨ ਹੋ ਗਿਆ ਹੈ। PEPS