Versions
PAV ਅਤੇ ਸਮੁੰਦ੍ਰਾਂ ਅਤੇ ਨਦੀਆਂ ਦੇ ਓਹ ਸੱਭੇ ਜੋ ਪਾਣੀਆਂ ਵਿੱਚ ਚੱਲਦੇ ਹਨ ਅਤੇ ਪਾਣੀਆਂ ਵਿੱਚ ਕਿਸੇ ਜੀਵ ਦੇ ਜਿਨ੍ਹਾਂ ਦੇ ਖੰਭ ਅਤੇ ਛਿਲਕੇ ਨਾ ਹੋਣ ਓਹ ਤੁਹਾਨੂੰ ਮਾੜੇ ਲੱਗਣ
IRVPA ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਹੜੇ ਸਮੁੰਦਰ ਅਤੇ ਨਦੀਆਂ ਵਿੱਚ ਚਲਦੇ ਹਨ, ਪਰ ਉਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।