Bible Language

Judges 13:19 (HCSB) Holman Christian Standard Bible

Versions

PAV   ਤਦ ਮਾਨੋਆਹ ਨੇ ਇੱਕ ਪਠੋਰਾ ਮੈਦੇ ਦੀ ਭੇਟ ਸਣੇ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਦੂਤ ਨੇ ਅਚਰਜ ਕੰਮ ਕੀਤੇ ਅਰ ਮਾਨੋਆਹ ਅਰ ਉਸ ਦੀ ਪਤਨੀ ਦੋਵੇਂ ਪਏ ਵੇਖਦੇ ਸਨ
IRVPA   ਤਦ ਮਾਨੋਆਹ ਨੇ ਮੈਦੇ ਦੀ ਭੇਟ ਦੇ ਨਾਲ ਇੱਕ ਮੇਮਣਾ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ, ਤਦ ਉਸ ਦੂਤ ਨੇ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਇੱਕ ਅਚਰਜ਼ ਕੰਮ ਕੀਤਾ।