Bible Language

Judges 13:12 (HCSB) Holman Christian Standard Bible

Versions

PAV   ਤਦ ਮਾਨੋਆਹ ਨੇ ਆਖਿਆ, ਜਿੱਕਰ ਤੈਂ ਆਖਿਆ ਹੈ ਉੱਕਰ ਹੀ ਹੋਵੇ ਪਰ ਉਹ ਮੁੰਡਾ ਕਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ?
IRVPA   ਤਦ ਮਾਨੋਆਹ ਨੇ ਕਿਹਾ, “ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਸੇ ਤਰ੍ਹਾਂ ਹੀ ਹੋਵੇ, ਪਰ ਉਹ ਮੁੰਡਾ ਕਿਹੋ ਜਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ?”