Bible Language

Jeremiah 46:22 (HCSB) Holman Christian Standard Bible

Versions

PAV   ਉਹ ਦੀ ਅਵਾਜ਼ ਸੱਪ ਵਾਂਙੁ ਉੱਠੇਗੀ, ਓਹ ਫੌਜ ਨਾਲ ਆਉਣਗੇ, ਓਹ ਉਹ ਦੇ ਉੱਤੇ ਲੱਕੜ ਹਾਰਿਆਂ ਵਾਂਙੁ ਕੁਹਾੜਿਆਂ ਨਾਲ ਆਉਣਗੇ!
IRVPA   ਉਹ ਦੀ ਅਵਾਜ਼ ਸੱਪ ਵਾਂਗੂੰ ਉੱਠੇਗੀ, ਉਹ ਫੌਜ ਨਾਲ ਆਉਣਗੇ, ਉਹ ਉਸ ਦੇ ਉੱਤੇ ਲੱਕੜਹਾਰਿਆਂ ਵਾਂਗੂੰ ਕੁਹਾੜਿਆਂ ਨਾਲ ਆਉਣਗੇ!