Versions
PAV ਕੀ ਉਹ ਦਾ ਗੁੱਸਾ ਸਦਾ ਤੀਕ ਰਹੇਗਾ? ਕੀ ਉਹ ਆਖੀਰ ਤੀਕ ਖਿੱਝਦਾ ਰਹੇਗਾ? ਵੇਖ, ਤੂੰ ਇਉਂ ਤਾਂ ਬੋਲੀ, ਪਰ ਜਿੰਨੀਆਂ ਕਰ ਸੱਕੀ ਤੈਂ ਬੁਰਿਆਈਆਂ ਕੀਤੀਆਂ।।
IRVPA ਕੀ ਉਹ ਦਾ ਗੁੱਸਾ ਸਦਾ ਤੱਕ ਰਹੇਗਾ? ਕੀ ਉਹ ਆਖੀਰ ਤੱਕ ਖਿੱਝਦਾ ਰਹੇਗਾ? ਵੇਖ, ਤੂੰ ਐਉਂ ਤਾਂ ਬੋਲੀ, ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ। PS