Versions
PAV ਤੂੰ ਆਖਦੀ ਹੈਂ ਮੈਂ ਬੇਦੋਸ਼ੀ ਹਾਂ! ਸੱਚ ਮੁੱਚ ਉਹ ਦਾ ਕ੍ਰੋਧ ਮੈਥੋਂ ਟਲ ਗਿਆ ਹੈ। ਵੇਖ, ਮੈਂ ਤੈਨੂੰ ਨਿਆਉਂ ਵਿੱਚ ਲਿਆਵਾਂਗਾ, ਕਿਉਂਕਿ ਤੈਂ ਆਖਿਆ, ਮੈਂ ਪਾਪ ਨਹੀਂ ਕੀਤਾ।
IRVPA ਤੂੰ ਆਖਦੀ ਹੈ, ਮੈਂ ਬੇਦੋਸ਼ ਹਾਂ! ਸੱਚ-ਮੁੱਚ ਉਸ ਦਾ ਕ੍ਰੋਧ ਮੈਥੋਂ ਟਲ ਗਿਆ ਹੈ। ਕਿਉਂਕਿ ਤੂੰ ਆਖਿਆ, ਮੈਂ ਪਾਪ ਨਹੀਂ ਕੀਤਾ