Bible Language

Jeremiah 2:27 (HCSB) Holman Christian Standard Bible

Versions

PAV   ਓਹ ਰੁੱਖ ਨੂੰ ਆਖਦੇ ਹਨ, ਤੂੰ ਮੇਰਾ ਪਿਤਾ ਹੈਂ, ਅਤੇ ਪੱਥਰ ਨੂੰ, ਤੈਂ ਮੈਨੂੰ ਜਣਿਆ! ਓਹਨਾਂ ਨੇ ਆਪਣੀ ਪਿੱਠ ਮੇਰੇ ਵੱਲ ਕੀਤੀ ਅਰ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਓਹ ਆਖਣਗੇ, ਉੱਠ ਤੇ ਸਾਨੂੰ ਬਚਾ।
IRVPA   ਉਹ ਰੁੱਖ ਨੂੰ ਆਖਦੇ ਹਨ ਤੂੰ ਮੇਰਾ ਪਿਤਾ ਹੈ, ਅਤੇ ਪੱਥਰ ਨੂੰ, ਤੂੰ ਮੈਨੂੰ ਜਣਿਆ! ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ ਅਤੇ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਉਹ ਆਖਣਗੇ, ਉੱਠ ਤੇ ਸਾਨੂੰ ਬਚਾ।