Bible Language

Jeremiah 20 (HCSB) Holman Christian Standard Bible

Versions

PAV   ਇੰਮੇਰ ਜਾਜਕ ਦੇ ਪੁੱਤ੍ਰ ਪਸ਼ਹੂਰ ਨੇ ਜਿਹੜਾ ਯਹੋਵਾਹ ਦੇ ਭਵਨ ਦਾ ਵੱਡਾ ਪਰਧਾਨ ਸੀ ਯਿਰਮਿਯਾਹ ਨੂੰ ਅਗੰਮ ਵਾਕ ਦੀਆਂ ਏਹ ਗੱਲਾਂ ਕਰਦੇ ਸੁਣਿਆ
IRVPA   {ਯਿਰਮਿਯਾਹ ਅਤੇ ਪਸ਼ਹੂਰ ਜਾਜਕ ਦੇ ਵਿਚਕਾਰ ਵਿਵਾਦ} PS ਇੰਮੇਰ ਜਾਜਕ ਦੇ ਪੁੱਤਰ ਪਸ਼ਹੂਰ ਨੇ ਜਿਹੜਾ ਯਹੋਵਾਹ ਦੇ ਭਵਨ ਦਾ ਵੱਡਾ ਪ੍ਰਧਾਨ ਸੀ ਯਿਰਮਿਯਾਹ ਨੂੰ ਅਗੰਮ ਵਾਕ ਦੀਆਂ ਇਹ ਗੱਲਾਂ ਕਰਦੇ ਸੁਣਿਆ