Bible Language

Ezra 3:11 (HCSB) Holman Christian Standard Bible

Versions

PAV   ਅਤੇ ਓਹ ਵਾਰੀ ਵਾਰੀ ਯਹੋਵਾਹ ਦੀ ਉਸਤਤ ਤੇ ਧੰਨਵਾਦ ਗਾ ਕੇ ਆਖਣ ਲੱਗੇ ਕਿ ਉਹ ਭਲਾ ਹੈ ਤੇ ਉਹ ਦੀ ਦਯਾ ਇਸਰਾਏਲ ਉੱਤੇ ਸਦੀਪ ਕਾਲ ਦੀ ਹੈ! ਯਹੋਵਾਹ ਦੀ ਉਸਤਤ ਕਰਦਿਆਂ ਸਾਰੇ ਲੋਕਾਂ ਨੇ ਉੱਚੀ ਦਿੱਤੀ ਲਲਕਾਰਿਆ ਏਸ ਲਈ ਕਿ ਯਹੋਵਾਹ ਦੇ ਭਵਨ ਦੀ ਨੀਉਂ ਧਰੀ ਗਈ ਸੀ
IRVPA   ਅਤੇ ਉਹ ਯਹੋਵਾਹ ਦੀ ਉਸਤਤ ਅਤੇ ਧੰਨਵਾਦ ਇਹ ਕਹਿ ਕੇ ਕਰਨ ਲੱਗੇ, “ਉਹ ਭਲਾ ਹੈ, ਅਤੇ ਉਸ ਦੀ ਦਯਾ ਇਸਰਾਏਲ ਉੱਤੇ ਸਦੀਪਕ ਕਾਲ ਦੀ ਹੈ!” ਯਹੋਵਾਹ ਦੀ ਉਸਤਤ ਕਰਦੇ ਹੋਏ ਸਾਰੇ ਲੋਕ ਉੱਚੀ ਅਵਾਜ਼ ਵਿੱਚ ਲਲਕਾਰੇ, ਇਸ ਲਈ ਜੋ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ।