Versions
PAV ਅਤੇ ਮੈਂ ਉਨ੍ਹਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਅਰਥਾਤ ਸਦੂਮ ਅਤੇ ਉਸ ਦੀਆਂ ਧੀਆਂ ਦੀ ਅਸੀਰੀ ਨੂੰ ਅਤੇ ਸਾਮਰਿਯਾ ਤੇ ਉਸ ਦੀਆਂ ਧੀਆਂ ਦੀ ਅਸੀਰੀ ਨੂੰ ਅਤੇ ਉਨ੍ਹਾਂ ਦੇ ਵਿੱਚ ਤੇਰੇ ਅਸੀਰਾਂ ਦੀ ਅਸੀਰੀ ਨੂੰ
IRVPA {ਸਦੂਮ ਅਤੇ ਸਾਮਰਿਯਾ ਦੀ ਫਿਰ ਤੋਂ ਸਥਾਪਨਾ} PS ਮੈਂ ਉਹਨਾਂ ਦੀ ਗੁਲਾਮੀ ਨੂੰ ਖ਼ਤਮ ਕਰ ਦਿਆਂਗਾ ਅਰਥਾਤ ਸਦੂਮ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ, ਸਾਮਰਿਯਾ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ ਅਤੇ ਉਹਨਾਂ ਦੇ ਵਿੱਚ ਤੇਰੇ ਗੁਲਾਮਾਂ ਦੀ ਗੁਲਾਮੀ ਨੂੰ,