Bible Language

Ezekiel 16:49 (HCSB) Holman Christian Standard Bible

Versions

PAV   ਵੇਖ, ਤੇਰੀ ਭੈਣ ਸਦੂਮ ਦਾ ਔਗਣ ਇਹ ਸੀ ਕਿ ਉਹ ਨੂੰ ਅਤੇ ਉਹ ਦੀਆਂ ਧੀਆਂ ਨੂੰ ਘੁਮੰਡ ਤੇ ਰੋਟੀ ਦਾ ਰਜੇਵਾ ਤੇ ਭਾਗਵਾਨੀ ਪ੍ਰਾਪਤ ਸੀ ਅਤੇ ਉਨ੍ਹਾਂ ਨੇ ਗ਼ਰੀਬ ਤੇ ਲੋੜ ਵੰਦ ਦੇ ਹੱਥ ਨੂੰ ਸ਼ਕਤੀ ਨਾ ਦਿੱਤੀ
IRVPA   ਵੇਖ, ਤੇਰੀ ਭੈਣ ਸਦੂਮ ਦਾ ਅਪਰਾਧ ਇਹ ਸੀ ਕਿ ਉਹ ਆਪਣੀਆਂ ਧੀਆਂ ਸਮੇਤ ਘਮੰਡ ਕਰਦੀ, ਬੇਪਰਵਾਹ ਸੀ ਅਤੇ ਬਿਨਾਂ ਚਿੰਤਾ ਤੋਂ ਰਹਿੰਦੀ ਸੀ, ਪਰ ਉਹਨਾਂ ਨੇ ਗ਼ਰੀਬ ਤੇ ਲੋੜਵੰਦ ਨੂੰ ਸਹਾਰਾ ਨਾ ਦਿੱਤਾ।