Versions
PAV ਤੂੰ ਆਪਣੇ ਲੀੜੀਆਂ ਵਿੱਚੋਂ ਲਏ ਅਤੇ ਨਾਨਾ ਪਰਕਾਰ ਦੇ ਰੰਗਾਂ ਨਾਲ ਉੱਚੇ ਅਸਥਾਨਾਂ ਨੂੰ ਸਜ਼ਾਇਆ ਤੇ ਉਨ੍ਹਾਂ ਉੱਤੇ ਅਜਿਹੇ ਜ਼ਨਾਹ ਕੀਤੇ ਕਿ ਨਾ ਕਦੇ ਹੋਏ ਤੇ ਨਾ ਹੋਣਗੇ
IRVPA ਤੂੰ ਆਪਣੇ ਕੱਪੜੇ ਲੈ ਕੇ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਉੱਚੇ ਸਥਾਨਾਂ ਨੂੰ ਸਜਾਇਆ ਅਤੇ ਉਹਨਾਂ ਉੱਚੇ ਸਥਾਨਾਂ ਉੱਤੇ ਅਜਿਹੇ ਵਿਭਚਾਰ ਕੀਤੇ, ਜੋ ਨਾ ਕਦੀ ਹੋਏ ਤੇ ਨਾ ਹੋਣਗੇ।