Bible Language

Deuteronomy 1:39 (HCSB) Holman Christian Standard Bible

Versions

PAV   ਤੁਹਾਡੇ ਨਿਆਣੇ ਜਿੰਨ੍ਹਾਂ ਨੂੰ ਤੁਸਾਂ ਆਖਿਆ ਸੀ ਕਿ ਓਹ ਲੁੱਟ ਲਈ ਹੋਣਗੇ ਅਤੇ ਤੁਹਾਡੇ ਪੁੱਤ੍ਰ ਜਿੰਨ੍ਹਾਂ ਨੂੰ ਅਜੇ ਭਲੇ ਬੁਰੇ ਦੀ ਸਿਆਣ ਨਹੀਂ ਓਹ ਉਸ ਵਿੱਚ ਵੜਨਗੇ ਅਤੇ ਮੈਂ ਉਹ ਓਹਨਾਂ ਨੂੰ ਦਿਆਂਗਾ ਅਤੇ ਓਹ ਉਸ ਉੱਤੇ ਕਬਜ਼ਾ ਕਰਨਗੇ
IRVPA   ਫਿਰ ਤੁਹਾਡੇ ਬੱਚੇ ਜਿਨ੍ਹਾਂ ਦੇ ਵਿਖੇ ਤੁਸੀਂ ਆਖਦੇ ਸੀ ਕਿ ਉਹ ਲੁੱਟ ਵਿੱਚ ਚਲੇ ਜਾਣਗੇ ਅਤੇ ਤੁਹਾਡੇ ਪੁੱਤਰ ਜੋ ਹੁਣੇ ਭਲੇ ਬੁਰੇ ਦੀ ਸਿਆਣ ਨਹੀਂ ਰੱਖਦੇ, ਉਹ ਉੱਥੇ ਪ੍ਰਵੇਸ਼ ਕਰਨਗੇ ਅਤੇ ਮੈਂ ਉਹ ਦੇਸ਼ ਉਹਨਾਂ ਨੂੰ ਦਿਆਂਗਾ ਅਤੇ ਉਹ ਉਸ ਨੂੰ ਅਧਿਕਾਰ ਵਿੱਚ ਲੈ ਲੈਣਗੇ।