Bible Language

Deuteronomy 1:28 (HCSB) Holman Christian Standard Bible

Versions

PAV   ਅਸੀਂ ਕਿੱਧਰ ਜਾਂਦੇ ਹਾਂ? ਸਾਡੇ ਭਰਾਵਾਂ ਨੇ ਸਾਡੇ ਹਿਰਦੇ ਏਹ ਆਖ ਕੇ ਢਾਲ ਦਿੱਤੇ ਹਨ ਕਿ ਓਹ ਲੋਕ ਸਾਥੋਂ ਵੱਡੇ ਵੱਡੇ ਅਤੇ ਉੱਚੇ ਹਨ! ਸ਼ਹਿਰ ਵੱਡੇ ਅਤੇ ਅਕਾਸ਼ ਤੀਕ ਉੱਚਿਆਂ ਗੜ੍ਹਾਂ ਵਾਲੇ ਹਨ, ਨਾਲੇ ਅਸਾਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ!
IRVPA   ਅਸੀਂ ਕਿੱਧਰ ਜਾਈਏ? ਸਾਡੇ ਭਰਾਵਾਂ ਨੇ ਇਹ ਆਖ ਕੇ ਸਾਡਾ ਹੌਂਸਲਾ ਤੋੜ ਦਿੱਤਾ ਹੈ ਕਿ ਉਹ ਲੋਕ ਸਾਡੇ ਤੋਂ ਵੱਡੇ ਅਤੇ ਉੱਚੇ-ਲੰਮੇ ਹਨ! ਉਹਨਾਂ ਦੇ ਸ਼ਹਿਰ ਵੱਡੇ ਅਤੇ ਅਕਾਸ਼ ਤੱਕ ਉੱਚੇ ਗੜ੍ਹਾਂ ਵਾਲੇ ਹਨ ਅਤੇ ਅਸੀਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ ਹੈ!”