Bible Language

Deuteronomy 1:14 (HCSB) Holman Christian Standard Bible

Versions

PAV   ਤਾਂ ਤੁਸਾਂ ਮੈਨੂੰ ਉੱਤਰ ਦੇ ਕੇ ਆਖਿਆ ਸੀ ਕਿ ਏਹ ਗੱਲ ਚੰਗੀ ਹੈ ਜਿਹੜੀ ਤੂੰ ਸਾਡੇ ਕਰਨ ਲਈ ਬੋਲਿਆਂ ਹੈਂ
IRVPA   ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, “ਇਹ ਚੰਗੀ ਗੱਲ ਹੈ, ਜਿਹੜੀ ਤੂੰ ਸਾਨੂੰ ਕਰਨ ਲਈ ਆਖੀ ਹੈ।”