Bible Language

Amos 6:2 (HCSB) Holman Christian Standard Bible

Versions

PAV   ਕਲਨਹ ਨੂੰ ਲੰਘੋ ਅਤੇ ਵੇਖੋ, ਅਤੇ ਉੱਥੋਂ ਮਹਾਨ ਹਮਾਥ ਨੂੰ ਜਾਓ, ਫੇਰ ਫਲਿਸਤੀਆਂ ਦੇ ਗਥ ਨੂੰ ਜਾਓ, ਭਲਾ, ਓਹ ਏਹਨਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨॽ ਯਾ ਓਹਨਾਂ ਦੀ ਹੱਦ ਤੁਹਾਡੀ ਹੱਦ ਨਾਲੋਂ ਵੱਡੀ ਹੈॽ
IRVPA   ਕਲਨੇਹ ਸ਼ਹਿਰ ਨੂੰ ਜਾਓ ਅਤੇ ਵੇਖੋ, ਅਤੇ ਉੱਥੋਂ ਮਹਾਨ ਸ਼ਹਿਰ ਹਮਾਥ ਨੂੰ ਜਾਓ, ਫੇਰ ਫ਼ਲਿਸਤੀਆਂ ਦੇ ਗਥ ਸ਼ਹਿਰ ਨੂੰ ਜਾਓ, ਭਲਾ, ਉਹ ਇਹਨਾਂ ਰਾਜਾਂ ਨਾਲੋਂ ਚੰਗੇ ਹਨ? ਕੀ ਉਹਨਾਂ ਦੀ ਹੱਦ ਤੁਹਾਡੇ ਦੇਸ਼ ਦੀ ਹੱਦ ਨਾਲੋਂ ਵੱਡੀ ਹੈ?