Bible Language

Micah 7:1 (HCSB) Holman Christian Standard Bible

Versions

PAV   ਹਾਇ ਮੈਨੂੰ! ਮੈਂ ਤਾਂ ਅਜਿਹਾ ਹੋ ਗਿਆ ਜਿਵੇਂ ਗਰਮ ਰੁੱਤ ਦਾ ਫਲ ਜਦ ਇਕੱਠਾ ਕੀਤਾ ਗਿਆ, ਜਿਵੇਂ ਅੰਗੂਰ ਚੁਰਾਣੇ ਹੁੰਦੇ ਹਨ, - ਖਾਣ ਲਈ ਕੋਈ ਗੁੱਛਾ ਨਹੀਂ, ਕੋਈ ਹਜੀਰ ਦੀ ਪਹਿਲੀ ਚੋਗੀ ਨਹੀਂ ਜਿਹ ਨੂੰ ਮੇਰਾ ਜੀ ਲੋਚਦਾ ਹੈ।
IRVPA   {ਇਸਰਾਏਲ ਦਾ ਨੈਤਿਕ ਪਤਨ} PS ਹਾਏ ਮੈਨੂੰ! ਮੈਂ ਤਾਂ ਅਜਿਹਾ ਹੋ ਗਿਆ,
ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ,
ਖਾਣ ਲਈ ਕੋਈ ਗੁੱਛਾ ਨਹੀਂ,
ਹੰਜ਼ੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ।