Bible Language

Leviticus 2 (HCSB) Holman Christian Standard Bible

Versions

PAV   ਜਾਂ ਕੋਈ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ ਤਾਂ ਉਸ ਦੀ ਭੇਟ ਮਹੀਨ ਆਟੇ ਦੀ ਹੋਵੇ ਅਤੇ ਉਸ ਦੇ ਉੱਤੇ ਤੇਲ ਚੋਵੇ ਅਤੇ ਉਸ ਦੇ ਉੱਤੇ ਲੁਬਾਨ ਪਾਵੇ
IRVPA   {ਮੈਦੇ ਦੀ ਭੇਟ ਦੇ ਬਿਧੀ} PS ਜਦੋਂ ਕੋਈ ਯਹੋਵਾਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ।