Bible Language

Judges 7:5 (HCSB) Holman Christian Standard Bible

Versions

PAV   ਸੋ ਓਹ ਲੋਕਾਂ ਨੂੰ ਹੇਠਾਂ ਪਾਣੀ ਕੋਲ ਲੈ ਆਇਆ ਅਤੇ ਯਹੋਵਾਹ ਨੇ ਗਿਦਾਊਨ ਨੂੰ ਆਖਿਆ, ਜਿਹੜਾ ਮਨੁੱਖ ਕੁੱਤੇ ਵਾਂਙੁ ਲੱਕ ਲੱਕ ਕਰ ਕੇ ਪਾਣੀ ਪੀਵੇ ਤਾਂ ਅਜਿਹਾ ਤੂੰ ਵੱਖਰਾ ਰੱਖ ਅਰ ਤਿਹਾ ਹੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਵੇ
IRVPA   ਤਦ ਉਹ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ, ਉਨ੍ਹਾਂ ਨੂੰ ਤੂੰ ਵੱਖਰਾ ਰੱਖ ਅਤੇ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਣ।”