Bible Language

2 Samuel 1:2 (HCSB) Holman Christian Standard Bible

Versions

PAV   ਤਾਂ ਤੀਜੇ ਦਿਨ ਅਜੇਹਾ ਹੋਇਆ ਜੋ ਵੇਖੋ, ਇੱਕ ਜਣਾ ਸ਼ਾਊਲ ਦਿਆਂ ਡੇਰਿਆਂ ਵੱਲੋਂ ਲੀੜੇ ਪਾੜੇ ਹੋਏ ਅਤੇ ਸਿਰ ਉੱਤੇ ਖੇਹ ਪਾਈ ਹੋਈ ਆਇਆ ਅਤੇ ਅਜੇਹਾ ਹੋਇਆ ਭਈ ਜਿਸ ਵੇਲੇ ਦਾਊਦ ਦੇ ਕੋਲ ਅੱਪੜਿਆ ਤਾਂ ਧਰਤੀ ਉੱਤੇ ਡਿੱਗਾ ਅਤੇ ਡੰਡੌਤ ਕੀਤੀ
IRVPA   ਤਦ ਤੀਜੇ ਦਿਨ ਅਜਿਹਾ ਹੋਇਆ ਵੇਖੋ, ਇੱਕ ਮਨੁੱਖ ਸ਼ਾਊਲ ਦੇ ਡੇਰਿਆਂ ਵੱਲੋਂ ਕੱਪੜੇ ਪਾੜੇ ਹੋਏ ਅਤੇ ਸਿਰ ਉੱਤੇ ਮਿੱਟੀ ਪਾਈ ਹੋਈ ਆਇਆ ਅਤੇ ਅਜਿਹਾ ਹੋਇਆ ਕਿ ਜਿਸ ਵੇਲੇ ਦਾਊਦ ਦੇ ਕੋਲ ਪਹੁੰਚਿਆ ਤਾਂ ਧਰਤੀ ਉੱਤੇ ਡਿੱਗ ਕੇ ਮੂੰਹ ਦੇ ਭਾਰ ਨੀਵਾਂ ਹੋ ਕੇ ਮੱਥਾ ਟੇਕਿਆ।