Bible Language

2 Samuel 17:9 (HCSB) Holman Christian Standard Bible

Versions

PAV   ਵੇਖੋ, ਜੋ ਉਹ ਹੁਣ ਕਿਸੇ ਖੋਹ ਵਿੱਚ ਯਾ ਕਿਸੇ ਹੋਰ ਥਾਂ ਵਿੱਚ ਲੁੱਕਿਆ ਹੋਇਆ ਹੈ ਅਤੇ ਜੇ ਕਰ ਪਹਿਲੇ ਪਹਿਲ ਹੀ ਲੋਕਾਂ ਵਿੱਚੋਂ ਕੋਈ ਹਾਰ ਜਾਣ ਤਾਂ ਸਭਨਾਂ ਵਿੱਚ ਏਹੋ ਹੀ ਸੁਣਿਆ ਜਾਵੇਗਾ ਭਈ ਅਬਸ਼ਾਲੋਮ ਦੇ ਲੋਕਾਂ ਵਿੱਚ ਵਾਢ ਪੈ ਗਈ
IRVPA   ਵੇਖੋ, ਜੋ ਉਹ ਹੁਣ ਕਿਸੇ ਖੋਹ ਵਿੱਚ ਜਾਂ ਕਿਸੇ ਹੋਰ ਸਥਾਨ ਥਾਂ ਵਿੱਚ ਲੁੱਕਿਆ ਹੋਵੇਗਾ ਅਤੇ ਜੇਕਰ ਪਹਿਲੇ ਹਮਲੇ ਵਿੱਚ ਹੀ ਇਨ੍ਹਾਂ ਲੋਕਾਂ ਵਿੱਚੋਂ ਕੁਝ ਮਾਰੇ ਜਾਣ ਤਾਂ ਸਾਰੇ ਸੁਣਨ ਵਾਲੇ ਇਹ ਆਖਣਗੇ ਕਿ ਅਬਸ਼ਾਲੋਮ ਦੇ ਲੋਕਾਂ ਵਿੱਚ ਵਾਢ ਪਾਈ ਗਈ।